ਪੰਜਾਬੀ (525 | sorted randomly)

ਵਕਤ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ.ਲੋਕ ਵੀ,👣 ਰਸਤੇ ਵੀ, ਅਹਿਸਾਸ ਵੀ,ਤੇ ਕਦੀ ਕਦੀ ਅਸੀਂ ਖੁਦ ਵੀ!😘💕👍

 
203
 
501 days
 
GOriya

ਸੜਕਾ ਤੇ ਲੱਖਾ ਬੱਸਾ,ਟਰੱਕ ਚਲਦੇ ਨੇ ਪਰ ਕੋਈ ਸਾਡੇ ਉਪਰ ਚ ਕਿਉ ਨੀ ਲੰਗਦਾ... ਅਸੀ ਐ ਵੇ ਹੀ ਤੁਰੇ ਫਿਰਦੇ ਆ ਨਾਲੇ ਕੋਈ ਸਾਡੀ ਲੰਬੀ ਉਮਰ ਦੀ ਦੁਆ ਵੀ ਨੀ ਮੰਗਦਾਂ..

 
16
 
1301 days
 
King Gill

: ਕੋਣ ਕਹਿੰਦਾ ਰੋਲ ਦਿੱਤੇ ਇੱਥੇ.. ..ਖਰੇ ਤੋ ਖਰੇ,

ਉਹਨੂੰ ਪਤਾ ਨਹੀ, ਪੁੱਤ ਮਾਂਵਾ ਨੇ ਵੀ ਜੰਮੇ, ਇੱਥੇ ਪਰੇ ਤੋ ਪਰੇ

 
75
 
1718 days
 
Gurpreet

: ਸੱਚੀ ਮੁਹੱਬਤ ਨੂੰ ਅਣਗੌਲਾ ਕਰਨਾ, ਸੀ ਤੇਰੇ ਕਰਮੀਂ ਲਿਖਿਆ।

ਪਿਆਰ ਦਾ ਜੁਆਬ ਬੇਵਫ਼ਾਈ, ਸੀ ਮੇਰੇ ਕਰਮੀਂ ਲਿਖਿਆ।

 
67
 
1709 days
 
Gurpreet

ਰੱਬਾ ਮਾੜੋ ਵਰਗੀ ਤੋਂ ਤਾ ਬਚਾ ਲਿਆ ਤੁ ਹੁਣ ਕੋਈ ਧਨ ਕੌਰ ਵਰਗੀ ਵੀ ਮਿਲਵਾ ਦੇ..! Dedicate SomEone😉 *Hon3y*✍🏼

 
62
 
176 days
 
Hon3y..!

ਤੂ ਸੋਚੀਂ ਨਾ , ਤੇਨੁ ਭੁਲ ਗਿਆ ਮੇਂ ...
ਭੁੱਲਣ ਨੂ ਤਾਂ ਯੁਗ ਲਗਦੇ ਆ...
ਤੇਰਾ ਚੇਤਾ ਠਾਰੇ ਸਾਹਾਂ ਨੂ...
ਹੋਕਿਯਾੰ ਦੇ ਬੁੱਲੇ ਵਗਦੇ ਆ...💚❤

 
83
 
1413 days
 
HArpz_singh

ਮੁੰਡਾ ਸੀ ਖਰਬੁਜੇ 🍈 ਵਰਗਾ ,,,,,,
ਨੀ ਤੂੰ ਕਰ ਦਿਤਾ ਫਾੜੀ ਫਾੜੀ 🍉🍉 ਕੁੜੀਏ....

 
71
 
333 days
 
Brar Saab

ਕਹਿੰਦੀ ਜੇ ਤੂੰ ਬੁਲਟ ਞਾਲਾ ਏ ਮੈ ਤੇ R15 ਤੇ ਮਰਦੀ ਆ ਮੈ ਕਿਹਾ ਮੋੜ ਤੋ ਬੁਲਟ ਦਾ ਪਟਾਕਾ ਸੁਣਕੇ ਕੋਠੇ ਤੇ ਅੰਬ ਲੈਣ ਨੂੰ ਚੜਦੀ ਏ ... G®V SÂrÉÉñ

 
56
 
382 days
 
GOriya

ਅੱਜ _ ਕੱਲ _ ਦੀਆ _ ਕੁੜੀਆ _ਦੀ_ DRESS .°↓°...ਇਥੋ LESS .°↓°.ਓਥੌ _ LESS .°↓°.ਕਦੀ _ SLEeVLESs .°↓°.ਕਦੀ _ BACKLESS .°↓°.ਜੇ _ ਮੇਰੇ _ ਵਰਗਾ _ ਸਾਉ _ ਜਿਹਾ _ ਘੂਰ _ ਕੇ _ਦੇਖੇ_ ਫਿਰ _ ਕਹਿਣ .°↓°..ਕਮੀਨਾ CHARACTER LESS ..........,....... 😛😜😝

 
168
 
1307 days
 
Dhaliwal89

ਉਸ ਕਮਲੀ ਨੂੰ ਕੀ ਪਤਾ ਜਿਸ ਦਰਗਾਹ ਤੇ ਓਹ ਮੇਰੀ ਮੋਤ ਦੀ ਦੁਆ ਮੰਗਦੀ ਹੈ ਓਸੇ ਦਰਗਾਹ ਤੇ ਹੀ ਮੇਰੀ ਮਾਂ ਨੇ ਖੈਰ ਮੰਗੀ ਸੀ ਮੈਨੂੰ ਪਾਉਣ ਲਈ !

 
120
 
550 days
 
Anonymous
LOADING MORE...
BACK TO TOP