ਪੰਜਾਬੀ (69 in 1 year | sorting by most liked)

ਰਿਸ਼ਤੇ ਤੱਤੇ ਠੰਡੇ ਹੋ ਗਏ , , , ,

ਦਿਨ ਵੀ ਸੰਡੇ ਮੰਡੇ ਹੋ ਗਏ |

ਕੀ ਹੁਣ ਖਾਵੇ ਮਾੜਾ ਬੰਦਾ , , , ,

ਸੌ ਰੁਪਈਏ ਗੰਢੇ ਹੋ ਗਏ |

ਜਹਿਰ ਪੀਣ ਦੀ ਲੋੜ ਨੀ ਮਿੱਤਰੋ , , , ,

ਪਾਣੀ ਐਨੇ ਗੰਦੇ ਹੋ ਗਏ |

ਸ਼ਰਾਫਤ ਤਾਂ ਹੁਣ ਪੈਰੀਂ ਰੁਲਦੀ , , ,

ਉੱਚੇ ਲੁੱਚੇ ਲੰਡੇ ਹੋ ਗਏ |

ਹਕ ਮੰਗਦੀਆਂ ਧੀਆਂ ਲਈ ਵੀ , ,

ਨੌਕਰੀ ਦੀ ਥਾਂ ਡੰਡੇ ਹੋ ਗਏ |

ਵਿਛੇ ਪੈਰਾਂ ਵਿਚ ਫੁੱਲ ਜੋ ਬਣਕੇ , ,

ਲੰਘਣ ਲਗਿਆਂ ਕੰਡੇ ਹੋ ਗਏ |

ਕਿਥੋਂ ਰੱਖਦਾਂ ਆਸਾਂ ਸੱਜਣਾ , , ,

ਸੱਜਣ ਮਤਲਬੀ ਬੰਦੇ ਹੋ ਗਏ |

ਅਨਪੜ੍ਹ ਬੰਦੇ ਬਣੇ ਮਨਿਸਟਰ , ,

ਗਲ ਕਿਰਸਾਨਾਂ ਫੰਦੇ ਹੋ ਗਏ |

ਕੋਲੇ ਦੇ ਤਾਂ ਸੁਣੇ ਸੀ
ਮਿੱਤਰਾ , , , ,

ਚਿੱਟੇ ਦੇ ਵੀ ਧੰਦੇ ਹੋ ਗਏ |

 
35
 
351 days
 
User30530

ਹੱਸਦੇ ਵੱਸਦੇ ਰੱਖੀ ਰੱਬਾ
ਲੋਕਾਂ ਨੇ ਤਾਂ ਸੜਦੇ ਹੀ ਰਹਿਣਾ!

 
15
 
55 days
 
GOriya

ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ 🦁ਨੀ ਡੱਕੀ ਦੇ਼ ਼ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ

 
13
 
52 days
 
GOriya

ਇਕ ਹੁਨਰ ਹੈ ਚੁੱਪ ਰਹਿਣ ਦਾ, ਇਕ ਐਬ ਵੀ ਹੈ ਗੱਲ ਮੂੰਹ ਤੇ ਕਹਿਣ ਦਾ 😇

 
11
 
132 days
 
GOriya

ਨੀਤ ਸਾਫ ਰੱਖੀ ਆ 🙏ਬਾਬੇ ਤੇ ਆਸ ਰੱਖੀ ਆ ਪਹੁੰਚਣ ਲਈ
TIME ਲੱਗੂ ਕਿਉਕਿ 🚩ਮੰਜਿਲ ਵੀ ਖਾਸ ਰੱਖੀ ਆ🤗🤗🤗🤗🤗

 
10
 
130 days
 
GOriya

ਖਾੳੁ ਪਿੳੁ ਅੈਸ਼ ਕਰੋ .. ਨਾਮ ਲਵੋ ਸਦਾ ਰੱਬ ਦਾ
ਅਾਪਣੇ ਕੰਮ ਨਾਲ ਮੱਤਲਬ ਰਖੋ ..
ਅੈਵੇਂ ਠੇਕਾ ਨਾ ਲਵੌ ਸਭ ਦਾ ...

 
10
 
114 days
 
GOriya

✌️ਹਰ ਨਜ਼ਰ 'ਚ ਮੁਮਕਿੰਨ ਨਹੀਂ ਹੈ ਬੇਗੁਨਾਹ ਦਿਖਨਾ,,💯
❤️ਕੋਸ਼ਿਸ਼ ਇਹ ਕਰੇਓ ਕੇ ਖੁਦ ਦੀ ਨਜ਼ਰ 'ਚ ਬੇਦਾਗ਼ ਰਹੋਂ!!

 
9
 
170 days
 
GOriya

ਜਿਨ੍ਹਾਂ ਕੋਈ ਕਰਦਾ ਏ ਕਰੀ ਜਾਨੇ ਆ
ਸਾਡਾ ਵੀ ਸੁਭਾਅ ਹੁਣ ਉਹ ਨਾ ਰਿਹਾ

 
9
 
40 days
 
GOriya

ਸੁਪਨੇ ਬਹੁਤ ਹਜੇ ਰੱਬਾ
ਤੂੰ ਹੱਥ ਨਾਂ ਛੱਡੀ
ਆਪਾਂ ਮਿਹਨਤ ਨਹੀ ਛੱਡਣੀ

 
9
 
89 days
 
GOriya

ਆਪਣੇ ਬਾਰੇ ਸਫਾਈਆ ਦੇਣ ਵਿੱਚ ਵਕਤ ਬਰਬਾਦ ਨਾ ਕਰੋ🙅‍♂️
ਲੋਕ 👥ਉਨਾ ਹੀ ਸਮਝਦੇ ਹਨ ਜਿੰਨੀ ਉੱਹਨਾ ਦੀ ਔਕਾਤ ਹੁਦੀ ਆ👈.

 
8
 
160 days
 
GOriya
LOADING MORE...
BACK TO TOP