ਪੰਜਾਬੀ (2 in 1 week | sorting by most liked)

ਮੁੱਖ ਤੇ ਅਸੂਲਾਂ ਵਾਲਾ ਨੂਰ ਬੜਾ ਏ
ਮੇਰੀ ਸਚਿਆਈ ਦਾ ਗਰੂਰ ਬੜਾ ਏ
ਸਾਫ ਦਿਲ ਯਾਰਾਂ ਦੇ ਬਥੇਰਾ ਨੇੜੇ ਮਿੱਤਰਾ ਵੇ
ਦੋਗਲੇ ਜੇ ਬੰਦਿਆਂ ਲਈ ਦੂਰ ਬੜਾ ਏ।।

ਸਾਰੇ ਕਹਿੰਦੇ👆ਤੂੰ ਮਾੜਾ ਹੋ ਗਿਆ
ਮੈਂ ਕਿਹਾ ਸ਼ਰੀਰ 💪ਪੱਖੋਂ ਹੋ ਸਕਦਾ
❤ਦਿੱਲ ਪੱਖੋਂ ਨੀ।। ਗੌਰੀ

 
0
 
4 days
 
GOriya
LOADING MORE...
ALL MESSAGES LOADED
BACK TO TOP