ਪੰਜਾਬੀ (563)

ਸੋਹਣੀ ਜਹੀ ਕੁੜੀ ਕੋਈ ਲੱਭਦੇ ਓਏ ਰੱਬਾ..!
ਅਸੀ ਹੋ ਗਏ ਆ ਜਵਾਨ ਤੈਨੂੰ ਪਤਾ ਨੀ ਲੱਗਾ..!

 
1
 
2 days
 
Hon3y..!

ਗਲੀ ਦਾ ਕੁੱਤਾ ਤੇ ਉਹ ਮਰਦ ਇੱਕੋ ਜਿਹੇ ਹੀ ਹਨ😐😏
ਜਿਸਦੇ ਡਰ ਤੋਂ ਕੁੜੀ ਆਪਣਾ ਰਾਸਤਾ😞 ਬਦਲਣ ਲਈ ਮਜ਼ਬੂਰ ਹੋ ਜਾਂਦੀ ਹੈ 😤

 
6
 
8 days
 
Hon3y..!

ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸੋਇਆ ਕਰੋ..!
ਸੁਣਿਆ ਮੌਤ ਮੁਲਾਕਾਤ ਦਾ ਮੌਕਾ ਨਹੀਂ ਦਿੰਦੀ..! 😔

 
9
 
13 days
 
Hon3y..!

Hon3y ਲੁੱਟਦਾ Nzaare ਯਾਰਾ bellian ਦੇ Naal__!
ਕਰਦਾ Ni ਸਮਾਂ khraab ਰੰਨਾਂ Vehlian ਦੇ Naal__! 😝

 
0
 
15 days
 
Hon3y..!

ਸ਼ਿੱਦਤ ਨਾਲ ਚਾਹੁਣ ਤੇ ਵੀ ਨਕਾਰਿਆ ਜਾਣਾ,, ਹਾਂ ਏਦਾਂ ਹੀ ਮਰਦੇ ਨੇ ਮੇਰੇ ਜਜ਼ਬਾਤ..!!🙁

 
5
 
17 days
 
Hon3y..!

ਸੱਜਣ ਰਾਜ਼ੀ ਹੋ ਜਾਵੇ ਫੇਰ ਵੀ ਓ ਰੌਲਾ ਨਾਇਯੋ ਪਾਇਦਾ ਪਾਗਲਾ,
ਇਸ਼ਕ ਹੁੰਦਾ ਹੀਰਿਆਂ ਦੇ ਵਰਗਾ,
ਓ ਜਾਗ ਤੋਂ ਲੁਕਾਇਦਾ ਪਾਗਲਾ;)

 
8
 
17 days
 
Hon3y..!

ਯੋਗ ਕਰੋ ਜਾ ਨਾਂ ਕਰੋ ਪਰ ਇੱਕ ਦੂਜੇ ਦਾ ਸਹਿਯੋਗ ਜ਼ਰੂਰ ਕਰੋ..!

 
4
 
17 days
 
Hon3y..!

ਮਨ ਪਰਚਾਵੇ ਲਈ ਨਾ ਲਾਈਏ ਯਾਰੀਆ..!
ਨਿੱਕੀ ਨਿੱਕੀ ਗੱਲ ਤੋਂ ਨੀ ਵੈਰ ਪਾਈਦਾ..!

 
3
 
18 days
 
Hon3y..!

ਵਕਤ ਤਜ਼ੁਰਬਾ ਤਾਂ ਦੇ ਜਾਂਦੈ ♥️ ਪਰ ਮਾਸੂਮੀਅਤ ਖੋਹ ਲੈ ਜਾਂਦੈ

 
13
 
20 days
 
GOriya

ਪਿਆਰ ਕਰਨ ਵਾਲੇ ਤੇ ਲੀਡਰ ਇੱਕੋ ਜਿਹੇ ਹੁੰਦੇ ਨੇ,
ਇਹ ਉੱਥੇ ਵੀ ਪੁੱਲ ਬਣਾਉਣ ਦਾ ਵਾਅਦਾ ਕਰ ਦਿੰਦੇ ਨੇ
ਜਿੱਥੇ ਕੋਈ ਨਦੀ ਹੁੰਦੀ ਹੀ ਨਹੀ

 
5
 
20 days
 
Hon3y..!
LOADING MORE...
BACK TO TOP