Message # 422280

ਝੰਡੇ ਦਾ ਬਾਪੂ ਮਰ ਗਿਆ । ਉਹ ਜੰਮਾ ਨੀ ਰੋਈਆ ।
.
.
ਮਾਂ ਮਰੀ । ਹੁਣ ਵੀ ਨੀ ਰੋਈਆ ।
.
.
ਭੈਣ ਮਰੀ । ਭਾਈ ਮਰੀਆ । ਫਿਰ ਵੀ ਨੀ ਰੋਈਆ ।
.
.
.
ਪਰ ਜਦੋਂ ਵਹੁੱਟੀ ਮਰੀ ਤਾਂ . ਬਹੁੱਤ ਈ ਜਾਦਾ ਰੋਈਆ ।
.
.
ਲੋਕਾਂ ਨੂੰ ਬਹੁੱਤ ਈ ਹੈਰਾਨੀ ਹੋਈ ।
.
.
ਅਜੀਬ ਬੰਦਾ ਏ । ਮਾਂ । ਬਾਪੂ । ਭਰਾ । ਭੈਣ ਕਿਸੇ ਦੇ
ਮਰਨ ਚ ਇੱਕ ਅੱਥਰੂ ਵੀ ਨਾ ਬਹਾਈਆ ਪਰ ।
.
.
ਪਰ ਵਹੁੱਟੀ ਦੇ ਮਰਣ ਚ ਸਾਲਾ ਉੱਚੀ ਉੱਚੀ ਰੋਂਦਾ ਏ ।
.
.
.
.. ਉਦੋਂ ਝੰਡਾ ਕਹਿੰਦਾ ।
.
ਮੈਨੂੰ ਗਲਤ ਨਾ ਸਮੱਝੋ । ਮੇਰੇ ਵਿਰੋ ।
.
.
ਜਦੋ ਬਾਪੂ ਮਰੀਆ ਤਾਂ ਬਾਪੂ ਦੀ ਉਮਰ ਆਲੇ ਲੋਕਾਂ ਨੇ
ਕਿਹਾ , " ਚਿੰਤਾ ਨਾ ਕਰ ਅਸੀ ਤੇਰੇ ਬਾਪੂ ਵਰਗੇ ਈ
ਹਾਂ , ਅਤੇ ਜਦੋ ਮਾਂ ਮਰੀ ਤਾਂ ਮਾਂ ਦੇ ਉਮਰ ਦਿਆਂ ਬੂੜੀਆਂ ਨੇ
ਆ ਕੇ ਕਿਹਾ
.
.
" ਕੋਈ ਨਾ ਰੋ ਨਾ ਅਸੀ ਤੇਰੇ ਮਾਂ ਵਰਗੇ ਹੀ ਹਾਂ "
.
ਇਸੇ ਤਰਾਂ ਭੈਣ ਤੇ ਭਰਾ ਵਾਰੀ ਵੀ ਹੋਈਆ "
.
.
.
ਪਰ ਹੁਣ ਜਦੌਂ ਮੇਰੀ ਵਹੁੱਟੀ ਮਰੀ ਏ ਤਾਂ
.
.
" ਸਾਲੀ ਕੋਈ ma di Dheee ਆ ਕੇ ਨੀ ਕਹਿੰਦੀ
.
ਰੋ ਨਾ ਝੰਡੀਆ ਅਸੀ ਵੀ ਤੇਰੀ ਵਹੁੱਟੀ ਵਰਗੇ ਈ ਆ..

BACK TO TOP